ਪੰਜਾਬ ਸਰਕਾਰ ਵਲੋਂ ਔਰਤਾਂ ਲਈ ਦਿੱਤੀ ਜਾ ਰਹੀ ਮੁਫ਼ਤ ਬੱਸ ਸੇਵਾ, ਕਿਸੇ ਦਿਨ ਸਿਰਦਰਦੀ ਅਤੇ ਨਾਮੋਸ਼ੀ ਦਾ ਸਬੱਬ ਬਣੇਗੀ। ਰਬ ਨਾ ਕਰੇ ਪਰ ਇਹਨਾਂ ਬੀਬੀਆਂ ਨੇ ਕਿਸੇ ਦਿਨ ਪੰਜਾਬ ਸਰਕਾਰ ਦੀ ਪ੍ਰੇਸ਼ਾਨੀ ਵਧਾ ਦੇਣੀ ਹੈ |